Punjabi / ਪੰਜਾਬੀ

ਆਫ਼ਿਸ ਆਫ਼ ਲੇਬਰ ਸਟੈਂਡਰਡਜ਼ ਦਾ ਮਿ ਸ਼ਨ ਸੂਝਵਾਨ ਸਮਾਜ ਅਤੇ ਵਪਾਰਕ ਭਾਗੀਦਾਰੀ ਦੇ ਜ਼ਰੀਏ ਰਣਨੀਤਕ ਤੌਰ 'ਤੇ ਲਾਗੂ ਕਰਨਾ ਅਤੇ ਨਵੀਨਤਾਕਾਰੀ ਨੀਤੀ ਵਿ ਕਾਸ, ਨਸਲ ਅਤੇ ਸਮਾਜਕ ਨਿ ਆਂ ਲਈ ਵਚਨਬੱਧਤਾ ਦੇ ਨਾਲ. ਮਜ਼ਦੂਰੀ ਦੇ ਮਿ ਆਰ ਪ੍ਰਦਾਨ ਕਰਨਾ ਹੈ।

ਕਰਮਚਾਰੀਆਂ ਦੀ ਇਮੀਗ੍ਰੇਸ਼ਨ ਸਥਿ ਤੀ ਜਾਂ ਉਨ੍ਹਾਂ ਦੇ ਰੁਜ਼ਗਾਰਦਾਤਾ ਦੀ ਲੋਕੇਸ਼ਨ ਦੀ ਪਰਵਾਹ ਕੀਤੇ ਬਿ ਨਾਂ, ਇਹ ਨਿ ਯਮ SEATTLE ਸ਼ਹਿ ਰ ਸੀਮਾਵਾਂ ਦੇ ਅੰਦਰ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੁੰਦੇ ਹਨ।
ਰੁਜ਼ਗਾਰਦਾਤਾਵਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਬਗ਼ਾ ਵਤ ਕਰਨਾ ਗ਼ੈਰ-ਕਾਨੂੰਨੀ ਹੈ

SMC 14.19
ਘੱਟ ਤੋਂ ਘੱਟ ਤਨਖਾਹ

ਕਰਮਚਾਰੀਆਂ ਲਈ ਘੱਟ ਤੋਂ ਘੱਟ ਤਨਖਾਹ ਨਿ ਰਧਾਰਿ ਤ ਕਰਦਾ ਹੈ

SMC 14.20
ਤਨਖਾਹ ਦੀ ਚੋਰੀ

ਤਨਖਾਹ ਦੀ ਚੋਰੀ ਦੇ ਵਿ ਰੱਧੁ ਸੁਰੱਖਿਆ ਪ੍ਰਦਾਨ ਕਰਦਾ ਹੈ

SMC 14.17
ਨਿ ਆਂਪੂਰਣ ਮੌਕਾ ਰੁਜ਼ਗਾਰ

ਸਜ਼ਾ ਵਾਂ ਅਤੇ ਗ੍ਰਿ ਫਤਾਰੀ ਦੇ ਰਿ ਕਾਰਡਾਂ ਦੀ ਸੀਮਿ ਤ ਵਰਤੋਂ

SMC 14.16
ਭੁਗਤਾਨ ਕੀਤਾ ਗਿ ਆ ਬਿ ਮਾਰੀ ਅਤੇ
ਸੁਰੱਖਿਆ ਸਮਾਂ

ਡਾਕਟਰੀ ਅਤੇ ਸੁਰੱਖਿਆ ਸਮੱਸਿ ਆਵਾਂ ਲਈ ਲੋੜੀਂਦੀ ਭੁਗਤਾਨਯੋਗ ਛੱਟੁ ੀ

2018 ਸੀਏਟਲ ਲੇਬਰ ਸਟੈਂਡਰਡਜ਼ ਆਰਡਿ ਨੈਂ ਸਿ ਜ਼ (Seattle Labor Standards Ordinances)